Опис
Дим, біт і погляд, від якого не сховаєшся - все як у клубі, де завжди пізно і правила пишуть по ходу. Тут тілесність і зухвалість крокують в ногу: ритм як команда до дії, слова - короткі постріли, а кожна фраза тримає на повідку увагу, ніби це маленька сценка на краю ночі. Поєднання нахабства і розкоші - як кросівки з брендовою сумкою: смішно і гордо одночасно.
Є в цій пісні трохи грубого гумору і крапля східного шику, але під всім цим - тепла впевненість своїх коренів. Ніби хтось шепоче: «можна бути гучним і при цьому знати ціну», - і в цьому сходиться і тяжіння вулиці, і святкова самовдоволена хода. Трохи провокації, трохи затишку і стабільне відчуття, що зараз почнеться найцікавіше.
Текст і переклад
Оригінал
(Just got my hair done)
(And don't worry about hiding your man, babe)
(Because he couldn't pull me if he wanted to)
(Come on, come on, come on)
ਵੇ ਮੈਂ ਅੱਡੀ ਨਾ ਪਤਾਸੇ ਜਾਵਾਂ ਭੋਰ ਦੀ
ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰ ਦੀ
ਅੱਖ ਤੱਕਦੀ ਨਾ ਕਿਸੇ ਨੂੰ ਏ ਘੂਰਦੀ
ਮੇਰੀ ਚੁੱਪੀ ਵੀ ਜਾਪਦੀ ਡੂੰਘੇ ਸ਼ੋਰ ਜਿਹੀ
ਵੇ ਜਾ, ਤੇਰੇ ਵੱਸ ਦੀ ਨਾ ਗੱਲ
ਮੇਰੇ route ਛੱਡ ਦੇ ਤੇ
ਕਿਸੇ ਹੋਰ ਦਾ ਰਾਹ ਮੱਲ
ਸਿੱਧੀ ਤੀਰ ਵਰਗੀ ਆਂ
ਪੁੱਠੀ ਜਰਾਂ ਨਾ ਮੈਂ ਗੱਲ
ਹੱਥ ਅੱਜ ਵੀ ਨਾ ਆਵਾਂ
ਨਾ ਹੀ ਆਉਣਾ ਤੇਰੇ ਕੱਲ੍ਹ
ਵੇ ਤੂੰ ਸਮਝੀ ਨਾ ਮੈਂਨੂੰ ਕਿਸੇ ਹੋਰ ਜਿਹੀ
ਮੇਰੇ bag 'ਚ glock ਰਹਿੰਦਾ
ਓਹ ਵੀ ਪੂਰਾ load
ਉੱਤੋਂ ਅੱਖ ਵੀ ਰੱਖੀ ਆ 12 bore ਜਿਹੀ
ਵੇ ਮੈਂ ਅੱਡੀ ਨਾ ਪਤਾਸੇ ਜਾਵਾਂ ਭੋਰ ਦੀ
ਨਿੱਕੀ ਹੁੰਦੀ ਤੋੰ ਆ ਸ਼ੌਂਕ ਵੇ ਦੋਨਾਲ਼ੀ ਦਾ
ਧੌਣ ਚੱਕ ਜਾਵੇ ਜਿਹੜਾ ਮੂਹਰੇ ਲਾ ਲਈ ਦਾ
ਪੈਰੀਂ ਕਸੂਰੀ ਜੁੱਤੀ, ਅੱਖਾਂ ਉੱਤੇ shade Gucci
ਜਾਣਾ ਸਾਰੀਆਂ ਪਗਾਉਣੀਆਂ ਗਰਾਰੀਆਂ
ਵੇ ਜਾ, ਵਾਧੂ ਗੱਲਾਂ ਨਾ ਮੈਂ ਮਾਰਾਂ
ਜੱਟੀ ਕੱਲੀ ਹੀ ਬਥੇਰੀ, ਨਾ ਹੀ ਚਾਹੀਦਾ ਸਹਾਰਾ
ਮੈਂ ਸੁਣਿਆ ਤੂੰ ਸ਼ਹਿਰ ਵਿੱਚ ਕਰਦਾ ਖੜਾਕੇ
ਮੈਂ ਵੀ weekend ਸਾਰਾ shoot range ਤੇ ਗੁਜ਼ਾਰਾਂ
ਮੂੰਹ ਦੀ ਮਿੱਠੀ ਹੋਕੇ ਚੱਲਾਂ, ਮੈਨੂੰ ਲੋੜ ਨਹੀਂ
ਵੇ ਮੈਂ ਅਣਖ ਆ ਪਾ ਲਈ ਜੀਓਣੇ ਮੋੜ ਜਿਹੀ
ਬਣੀ 25 ਪਿੰਡ repu', ਤੈਨੂੰ ਵਿਹਲ ਨਾ snapo
ਮੇਰੇ phone ਉੱਤੋਂ ਲੈਂਦਾ ਜਹਾਜ mode ਨਹੀਂ
ਦੂਰ ਦਬਕਾ ਆ ਭੋਲ ਨਹੀਂ ਸਹਾਰੀ ਦਾ
ਮੈਂ ਤਾਂ ਕਰ ਦਾਂ ਸ਼ਿਕਾਰ ਵੇ ਸ਼ਿਕਾਰੀ ਦਾ
ਕਦੇ ਆ ਜਾਈਂ time ਲੈਕੇ, ਵੇ ਮੈਂ ਕਰ ਦੂੰ ਇਲਾਜ
ਬਹੁਤੀ ਸਿਰ ਨੂੰ ਜੋ ਚੜ੍ਹੀ ਹੋਈ ਖ਼ੁਮਾਰੀ ਦਾ
ਜੱਟੀ ਸ਼ਹਿਰ ਲਵਾਉਂਦੀ ਜਾਮ ਤੇਰੇ
Expense ਮੇਰੇ ਲਈ ਆਮ
ਜਿੱਥੇ ਜਾਵਾਂ, ਵੈਰ ਕਮਾਵਾਂ
Don ਤੇ ਰਾਜੇ ਕਰਨ ਗ਼ੁਲਾਮ
ਮੇਰੇ ਦਿਲ ਤੇ ਲੱਗਾ ਐ ਕੋਈ door ਨਹੀਂ
ਐਨਾਂ ਪਿਆਰਾਂ-ਵਿਆਰਾਂ ਵਿੱਚ ਕੋਈ score ਨਹੀਂ
ਗੱਡਾਂ ਸੀਨੀਆਂ 'ਚ kill ਵੇ
ਮੈਂ ਉੱਡਾ ਵਾਂਗ L
ਜੰਮੀ ਮਾਲਵੇ, ਜਿੱਥੋਂ ਦਾ ਕੋਈ ਤੋੜ ਨਹੀਂ
Переклад українською
(Щойно зробив собі зачіску)
(І не турбуйся про те, щоб приховати свого чоловіка, дитино)
(Тому що він не міг би потягнути мене, якби захотів)
(Давай, давай, давай)
ਵੇ ਮੈਂ ਅੱਡੀ ਨਾ ਪਤਾਸੇ ਜਾਵਾਂ ਭੋਰ ਦੀ
ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰ ਦੀ
ਅੱਖ ਤੱਕਦੀ ਨਾ ਕਿਸੇ ਨੂੰ ਏ ਘੂਰਦੀ
ਮੇਰੀ ਚੁੱਪੀ ਵੀ ਜਾਪਦੀ ਡੂੰਘੇ ਸ਼ੋਰ ਜਿਹੀ
ਵੇ ਜਾ, ਤੇਰੇ ਵੱਸ ਦੀ ਨਾ ਗੱਲ
ਮੇਰੇ маршрут ਛੱਡ ਦੇ ਤੇ
ਕਿਸੇ ਹੋਰ ਦਾ ਰਾਹ ਮੱਲ
ਸਿੱਧੀ ਤੀਰ ਵਰਗੀ ਆਂ
ਪੁੱਠੀ ਜਰਾਂ ਨਾ ਮੈਂ ਗੱਲ
ਹੱਥ ਅੱਜ ਵੀ ਨਾ ਆਵਾਂ
ਨਾ ਹੀ ਆਉਣਾ ਤੇਰੇ ਕੱਲ੍ਹ
ਵੇ ਤੂੰ ਸਮਝੀ ਨਾ ਮੈਂਨੂੰ ਕਿਸੇ ਹੋਰ ਜਿਹੀ
ਮੇਰੇ сумка 'ਚ glock ਰਹਿੰਦਾ
ਓਹ ਵੀ ਪੂਰਾ завантаження
ਉੱਤੋਂ ਅੱਖ ਵੀ ਰੱਖੀ ਆ 12 отворів ਜਿਹੀ
ਵੇ ਮੈਂ ਅੱਡੀ ਨਾ ਪਤਾਸੇ ਜਾਵਾਂ ਭੋਰ ਦੀ
ਨਿੱਕੀ ਹੁੰਦੀ ਤੋੰ ਆ ਸ਼ੌਂਕ ਵੇ ਦੋਨਾਲ਼ੀ ਦਾ
ਧੌਣ ਚੱਕ ਜਾਵੇ ਜਿਹੜਾ ਮੂਹਰੇ ਲਾ ਲਈ ਦਾ
ਪੈਰੀਂ ਕਸੂਰੀ ਜੁੱਤੀ, ਅੱਖਾਂ ਉੱਤੇ відтінок Gucci
ਜਾਣਾ ਸਾਰੀਆਂ ਪਗਾਉਣੀਆਂ ਗਰਾਰੀਆਂ
ਵੇ ਜਾ, ਵਾਧੂ ਗੱਲਾਂ ਨਾ ਮੈਂ ਮਾਰਾਂ
ਜੱਟੀ ਕੱਲੀ ਹੀ ਬਥੇਰੀ, ਨਾ ਹੀ ਚਾਹੀਦਾ ਸਹਾਰਾ
ਮੈਂ ਸੁਣਿਆ ਤੂੰ ਸ਼ਹਿਰ ਵਿੱਚ ਕਰਦਾ ਖੜਾਕੇ
ਮੈਂ ਵੀ вихідні ਸਾਰਾ стрільбище ਤੇ ਗੁਜ਼ਾਰਾਂ
ਮੂੰਹ ਦੀ ਮਿੱਠੀ ਹੋਕੇ ਚੱਲਾਂ, ਮੈਨੂੰ ਲੋੜ ਨਹੀਂ
ਵੇ ਮੈਂ ਅਣਖ ਆ ਪਾ ਲਈ ਜੀਓਣੇ ਮੋੜ ਜਿਹੀ
ਬਣੀ 25 ਪਿੰਡ repu', ਤੈਨੂੰ ਵਿਹਲ ਨਾ snapo
ਮੇਰੇ телефон ਉੱਤੋਂ ਲੈਂਦਾ ਜਹਾਜ режим ਨਹੀਂ
ਦੂਰ ਦਬਕਾ ਆ ਭੋਲ ਨਹੀਂ ਸਹਾਰੀ ਦਾ
ਮੈਂ ਤਾਂ ਕਰ ਦਾਂ ਸ਼ਿਕਾਰ ਵੇ ਸ਼ਿਕਾਰੀ ਦਾ
ਕਦੇ ਆ ਜਾਈਂ час ਲੈਕੇ, ਵੇ ਮੈਂ ਕਰ ਦੂੰ ਇਲਾਜ
ਬਹੁਤੀ ਸਿਰ ਨੂੰ ਜੋ ਚੜ੍ਹੀ ਹੋਈ ਖ਼ੁਮਾਰੀ ਦਾ
ਜੱਟੀ ਸ਼ਹਿਰ ਲਵਾਉਂਦੀ ਜਾਮ ਤੇਰੇ
Витрати ਮੇਰੇ ਲਈ ਆਮ
ਜਿੱਥੇ ਜਾਵਾਂ, ਵੈਰ ਕਮਾਵਾਂ
Дон ਤੇ ਰਾਜੇ ਕਰਨ ਗ਼ੁਲਾਮ
ਮੇਰੇ ਦਿਲ ਤੇ ਲੱਗਾ ਐ ਕੋਈ двері ਨਹੀਂ
ਐਨਾਂ ਪਿਆਰਾਂ-ਵਿਆਰਾਂ ਵਿੱਚ ਕੋਈ оцінка ਨਹੀਂ
ਗੱਡਾਂ ਸੀਨੀਆਂ 'ਚ вбити ਵੇ
ਮੈਂ ਉੱਡਾ ਵਾਂਗ L
ਜੰਮੀ ਮਾਲਵੇ, ਜਿੱਥੋਂ ਦਾ ਕੋਈ ਤੋੜ ਨਹੀਂ